ਸੁਧਾਰਿਆ ਗਿਆ • ਵੱਧ/ਘੱਟ ਸਮੱਗਰੀ ਦਿਖਾਉਣ ਲਈ ਪਲੇਲਿਸਟ ਵਰਣਨ ਨੂੰ ਕਲਿੱਕ ਕਰਨ ਯੋਗ ਬਣਾਓ • [PeerTube] `subscribeto.me` ਇੰਸਟੈਂਸ ਲਿੰਕਾਂ ਨੂੰ ਆਟੋਮੈਟਿਕ ਹੀ ਹੈਂਡਲ ਕਰੋ • ਇਤਿਹਾਸ ਸਕਰੀਨ ਵਿੱਚ ਸਿਰਫ਼ ਸਿੰਗਲ ਆਈਟਮ ਨੂੰ ਚਲਾਉਣਾ ਸ਼ੁਰੂ ਕਰੋ ਫਿਕਸਡ • RSS ਬਟਨ ਦੀ ਦਿੱਖ ਨੂੰ ਠੀਕ ਕਰੋ • ਸੀਕਬਾਰ ਪੂਰਵਦਰਸ਼ਨ ਕ੍ਰੈਸ਼ਾਂ ਨੂੰ ਠੀਕ ਕਰੋ • ਥੰਮਨੇਲ-ਰਹਿਤ ਆਈਟਮ ਦੀ ਪਲੇਲਿਸਟਿੰਗ ਨੂੰ ਠੀਕ ਕਰੋ • ਸੰਬੰਧਿਤ ਆਈਟਮਾਂ ਦੀ ਸੂਚੀ ਐਨਕਿਊ ਪੌਪ-ਅਪ ਨੂੰ ਠੀਕ ਕਰੋ • ਅਤੇ ਹੋਰ ਪਲੇਲਿਸਟ ਤੇ ਡਾਊਨਲੋਡ ਸਬੰਧਤ ਫਿਕਸ