ਨਵਾਂ • Android Auto ਲਈ ਸਮਰਥਨ ਸ਼ਾਮਿਲ ਕਰਨ ਸਮੇਤ YouTube ਲਈ ਅਸਥਾਈ ਪਲੇਲਿਸਟ ਵਜੋਂ ਸ਼ੇਅਰ ਫੰਕਸ਼ਨ ਤੇ SoundCloud ਲਈ ਲਾਈਕਸ ਚੈਨਲ ਟੈਬ ਨਵੀਂ ਐਡ ਕੀਤੀ • ਫੀਡ ਗਰੁੱਪਾਂ ਨੂੰ ਮੁੱਖ ਸਕ੍ਰੀਨ ਟੈਬਾਂ ਵਜੋਂ ਸੈੱਟ ਕਰਨ ਦੀ ਆਗਿਆ ਦਿਓ ਦਰੁਸਤ ਕੀਤੇ • ਡਾਰਕ ਥੀਮਾਂ 'ਤੇ ਟੈਕਸਟ ਰੰਗਾਂ ਨੂੰ ਠੀਕ ਕਰੋ • [YouTube] ਪਲੇਲਿਸਟਾਂ ਨੂੰ ਠੀਕ ਕਰੋ ਜੋ 100 ਤੋਂ ਵੱਧ ਆਈਟਮਾਂ ਲੋਡ ਨਹੀਂ ਕਰਦੀਆਂ • [YouTube] ਸਿਫਾਰਸ਼ ਕੀਤੀਆਂ ਵੀਡੀਓਜ਼ ਦੀ ਅਣਉਪਲੱਬਧਤਾ ਨੂੰ ਠੀਕ ਕਰੋ • ਟਿੱਪਣੀਆਂ ਦੇ ਜਵਾਬ ਵਿੱਚ ਟਾਈਮਸਟੈਂਪਾਂ ਨੂੰ ਠੀਕ ਕਰੋ ਪੂਰੇ ਬਦਲਾਵਾਂ ਵਾਸਤੇ ਗਿਟਹੱਬ ਤੇ dev ਸ਼ਾਖਾ ਟੈਗ ਅਨੁਸਾਰ ਬਦਲਾਅ ਵੇਖੋ