# v0.13.7 ਲਈ ਚੇਂਜਲੌਗ ### ਫਿਕਸ - v0.13.6 ਤੋਂ ਸੌਰਟ ਫਿਲਟਰ ਨਾਲ ਸਮੱਸਿਆਵਾਂ ਹੱਲ ਕੀਤੀਆਂ ਗਈਆਂ। # v0.13.6 ਲਈ ਚੇਂਜਲੌਗ ### ਸੁਧਾਰ - ਬਰਗਰ ਮੀਨੂ ਆਈਕਨ ਐਨੀਮੇਸ਼ਨ #1486 ਨੂੰ ਅਯੋਗ ਕਰੋ - ਡਾਊਨਲੋਡਸ ਨੂੰ ਮਿਟਾਓ ਨੂੰ ਅਣਡੂ ਕਰੋ #1472 - ਸ਼ੇਅਰ ਮੀਨੂ ਵਿੱਚ ਡਾਊਨਲੋਡ ਵਿਕਲਪ #1498 - ਲੰਬੇ ਟੈਪ ਮੀਨੂ ਵਿੱਚ ਸ਼ੇਅਰ ਵਿਕਲਪ ਜੋੜਿਆ ਗਿਆ #1454 - ਐਕਸੋਪਲੇਅਰ 2.8.2 ਅਪਡੇਟ #1392 ਕਈ UI ਫਿਕਸ: #1383 ### ਫਿਕਸ - ਫਿਕਸ ਕੀਤਾ ਗਿਆ #1440 ਟੁੱਟਿਆ ਹੋਇਆ ਵੀਡੀਓ ਜਾਣਕਾਰੀ ਲੇਆਉਟ #1491 - ਇਤਿਹਾਸ ਦੇਖੋ ਫਿਕਸ #1497 - ਮੁੱਖ ਵੀਡੀਓ ਪਲੇਅਰ ਫਿਕਸ #1509.