# v0.14.1 ਵਿੱਚ ਬਦਲਾਅ ### ਠੀਕ ਕੀਤਾ ਗਿਆ - ਵੀਡੀਓ URL ਨੂੰ ਡੀਕ੍ਰਿਪਟ ਕਰਨ ਵਿੱਚ ਅਸਫਲਤਾ ਨੂੰ ਠੀਕ ਕੀਤਾ ਗਿਆ #1659 - ਵਰਣਨ ਲਿੰਕ ਨੂੰ ਸਹੀ ਢੰਗ ਨਾਲ ਐਕਸਟਰੈਕਟ ਨਾ ਕਰਨ ਦੀ ਸਮੱਸਿਆ ਨੂੰ ਠੀਕ ਕੀਤਾ ਗਿਆ #1657 # v0.14.0 ਵਿੱਚ ਬਦਲਾਅ ### ਨਵਾਂ - ਨਵਾਂ ਦਰਾਜ਼ ਡਿਜ਼ਾਈਨ #1461 - ਨਵਾਂ ਅਨੁਕੂਲਿਤ ਫਰੰਟ ਪੇਜ #1461 ### ਸੁਧਾਰ - ਪੌਪਅੱਪ ਪਲੇਅਰ ਨੂੰ ਬੰਦ ਕਰਨ ਦਾ ਨਵਾਂ ਤਰੀਕਾ #1597 ### ਠੀਕ ਕੀਤਾ ਗਿਆ - YouTube ਪਲੇਲਿਸਟਾਂ ਖਾਲੀ ਹੋਣ 'ਤੇ NPE ਨੂੰ ਠੀਕ ਕੀਤਾ ਗਿਆ - SoundCloud ਵਿੱਚ ਕਿਓਸਕ ਲਈ ਤੁਰੰਤ ਠੀਕ ਕੀਤਾ ਗਿਆ - ਰੀਫੈਕਟਰ ਅਤੇ ਬੱਗਫਿਕਸ #1623.