ਸੁਧਾਰ * ਡਾਊਨਲੋਡ ਕੀਤੀਆਂ ਫਾਈਲਾਂ ਹੁਣ ਇੱਕ ਕਲਿੱਕ ਨਾਲ ਖੋਲ੍ਹੀਆਂ ਜਾ ਸਕਦੀਆਂ ਹਨ #1879 * ਐਂਡਰਾਇਡ 4.1 - 4.3 ਲਈ ਡ੍ਰੌਪ ਸਪੋਰਟ #1884 * ਪੁਰਾਣੇ ਪਲੇਅਰ ਨੂੰ ਹਟਾਓ #1884 * ਮੌਜੂਦਾ ਪਲੇ ਕਤਾਰ ਤੋਂ ਸਟ੍ਰੀਮਾਂ ਨੂੰ ਸੱਜੇ ਪਾਸੇ ਸਵਾਈਪ ਕਰਕੇ ਹਟਾਓ #1915 * ਜਦੋਂ ਇੱਕ ਨਵੀਂ ਸਟ੍ਰੀਮ ਨੂੰ ਹੱਥੀਂ ਕਤਾਰਬੱਧ ਕੀਤਾ ਜਾਂਦਾ ਹੈ ਤਾਂ ਆਟੋ ਕਤਾਰਬੱਧ ਸਟ੍ਰੀਮ ਨੂੰ ਹਟਾਓ #1878 * ਬਹੁਤ ਸਾਰੀਆਂ ਡਾਊਨਲੋਡ ਅਸੰਗਤੀਆਂ ਠੀਕ ਕੀਤੀਆਂ ਗਈਆਂ ਫਿਕਸਡ * ਬਹੁਤ ਸਾਰੀਆਂ ਅਸੰਗਤੀਆਂ ਠੀਕ ਕੀਤੀਆਂ ਗਈਆਂ