ਨਵਾਂ • ਐਪ ਦੀ ਭਾਸ਼ਾ ਬਦਲਣ ਲਈ ਇੱਕ ਭਾਸ਼ਾ ਚੋਣਕਾਰ ਜੋੜਿਆ ਗਿਆ • ਪਲੇਅਰ ਦੇ ਕੋਲੈਪਸੀਬਲ ਮੀਨੂ ਵਿੱਚ ਕੋਡੀ ਨੂੰ ਭੇਜੋ ਬਟਨ ਜੋੜਿਆ ਗਿਆ • ਟਿੱਪਣੀਆਂ ਦੀ ਕਾਪੀ ਕਰਨ ਲਈ ਇੱਕ ਲੰਮਾ-ਦਬਾਓ ਵਿਸ਼ੇਸ਼ਤਾ ਜੋੜਿਆ ਗਿਆ ਸੁਧਾਰਿਆ ਗਿਆ • ਰੀਕੈਪਚਾ ਗਤੀਵਿਧੀ ਨੂੰ ਠੀਕ ਕੀਤਾ ਗਿਆ ਅਤੇ ਪ੍ਰਾਪਤ ਕੂਕੀਜ਼ ਨੂੰ ਸਹੀ ਢੰਗ ਨਾਲ ਸੁਰੱਖਿਅਤ ਕੀਤਾ ਗਿਆ ਠੀਕ ਕੀਤਾ ਗਿਆ • ਐਂਡਰਾਇਡ ਕਿਟਕੈਟ 'ਤੇ ਡਾਊਨਲੋਡਿੰਗ ਨੂੰ ਠੀਕ ਕੀਤਾ ਗਿਆ