ਨਵਾਂ • SoundCloud ਟਿੱਪਣੀਆਂ ਲਈ ਸਮਰਥਨ ਸ਼ਾਮਲ ਕਰੋ • YouTube ਪ੍ਰਤਿਬੰਧਿਤ ਮੋਡ ਸੈਟਿੰਗ ਸ਼ਾਮਲ ਕਰੋ • PeerTube ਪੇਰੈਂਟ ਚੈਨਲ ਵੇਰਵੇ ਦਿਖਾਓ ਸੁਧਾਰਿਆ ਗਿਆ • ਸਿਰਫ਼ ਸਮਰਥਿਤ ਸੇਵਾਵਾਂ ਲਈ Kore ਬਟਨ ਦਿਖਾਓ ਠੀਕ ਕੀਤਾ ਗਿਆ • ਇੱਕ ਸਮੱਸਿਆ ਨੂੰ ਹੱਲ ਕੀਤਾ ਗਿਆ ਜਿੱਥੇ ਡਾਊਨਲੋਡ ਡਾਇਲਾਗ ਫ੍ਰੀਜ਼ ਹੋ ਰਿਹਾ ਸੀ • ਬ੍ਰਾਊਜ਼ਰ ਵਿੱਚ ਖੋਲ੍ਹੋ ਬਟਨ ਹੁਣ ਅਸਲ ਵਿੱਚ ਬ੍ਰਾਊਜ਼ਰ ਵਿੱਚ ਖੁੱਲ੍ਹਦਾ ਹੈ • ਵੀਡੀਓ ਖੋਲ੍ਹਣ ਵੇਲੇ ਕਰੈਸ਼ ਅਤੇ "ਇਸ ਸਟ੍ਰੀਮ ਨੂੰ ਚਲਾਇਆ ਨਹੀਂ ਜਾ ਸਕਿਆ" ਅਤੇ ਹੋਰ