• ਖਾਸ NQE ਕਿਰਿਆਵਾਂ ਨੂੰ ਇੱਕ ਵਿੱਚ ਏਕੀਕ੍ਰਿਤ ਕਰਨਾ। • ਦੋ-ਉਂਗਲਾਂ ਵਾਲੇ ਇਸ਼ਾਰੇ ਨਾਲ ਵੀਡੀਓ ਪਲੇਅਰ ਨੂੰ ਬੰਦ ਕਰਨਾ। • reCOPTCHA ਕੂਕੀਜ਼ ਨੂੰ ਹਟਾਉਣ ਦੀ ਆਗਿਆ ਦੇਣਾ। • ਸੂਚਨਾਵਾਂ ਨੂੰ ਰੰਗੀਨ ਨਾ ਕਰਨ ਦਾ ਵਿਕਲਪ। • NewPipe 'ਤੇ ਸਾਂਝਾ ਕਰਦੇ ਸਮੇਂ ਅਨੰਤ ਬਫਰਿੰਗ, ਗਲਤੀਆਂ ਅਤੇ ਹੋਰ ਅਸੰਗਤੀਆਂ ਨੂੰ ਠੀਕ ਕੀਤਾ ਗਿਆ। • YouTube ਵੀਡੀਓ ਨੂੰ ਤੇਜ਼ ਕੀਤਾ ਗਿਆ ਅਤੇ ਉਮਰ-ਪ੍ਰਤੀਬੰਧਿਤ ਵੀਡੀਓ ਨੂੰ ਬਿਹਤਰ ਬਣਾਇਆ ਗਿਆ। • ਫਾਸਟ ਫਾਰਵਰਡ/ਰਿਵਾਈਂਡ 'ਤੇ ਕਰੈਸ਼ਾਂ ਨੂੰ ਠੀਕ ਕੀਤਾ ਗਿਆ