ਇਹ ਰਿਲੀਜ਼ Android 4.4 ਕਿਟਕੈਟ ਲਈ ਸਮਰਥਨ ਛੱਡਦੀ ਹੈ, ਹੁਣ ਘੱਟੋ-ਘੱਟ ਸੰਸਕਰਣ Android 5 Lollipop ਹੈ! ਨਵਾਂ • ਲੰਬੇ ਸਮੇਂ ਤੱਕ ਦਬਾਉਣ ਵਾਲੇ ਮੀਨੂ ਤੋਂ ਡਾਊਨਲੋਡ ਕਰੋ • ਫੀਡ ਵਿੱਚ ਭਵਿੱਖ ਦੇ ਵੀਡੀਓ ਲੁਕਾਓ • ਸਥਾਨਕ ਪਲੇਲਿਸਟਾਂ ਨੂੰ ਸਾਂਝਾ ਕਰੋ ਸੁਧਾਰ • ਪਲੇਅਰ ਕੋਡ ਨੂੰ ਛੋਟੇ ਹਿੱਸਿਆਂ ਵਿੱਚ ਰੀਫੈਕਟਰ ਕਰੋ: ਘੱਟ RAM ਵਰਤੇਗੀ, ਘੱਟ ਬੱਗ ਹੋਣਗੇ ਠੀਕ ਕੀਤਾ • ਪੂਰੀ ਸਕ੍ਰੀਨ ਦੀ ਥਾਂ ਉਸਦੇ 1/4 ਹਿੱਸੇ ਦੀ ਵਰਤੋਂ ਨੂੰ ਠੀਕ ਕਰੋ